ਜਲੰਧਰ— ਜਦੋਂ ਕੋਈ ਲੜਕੀ ਪਹਿਲੀ ਵਾਰ ਕਿਸੇ ਹੈਂਡਸਮ ਨੂੰ ਦੇਖਦੀ ਹੈ ਤਾਂ ਉਸਦੇ ਮਨ 'ਚ ਕਈ ਸਵਾਲ ਉੱਠਦੇ ਹਨ। ਪਹਿਲਾਂ ਤਾਂ ਇਹ ਉਸ ਨੂੰ ਦੇਖ ਕੇ ਅਜਿਹਾ ਦਿਖਾਉਦੀ ਹੈ ਕਿ ਉਸ ਨੂੰ ਫਰਕ ਨਹੀ ਪੈਂਦਾ ਪਰ ਉਸ ਦੇ ਦਿਮਾਗ 'ਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਗੱਲਾਂ ਦੇ ਬਾਰੇ, ਜਿਨ੍ਹਾਂ ਦਾ ਖਿਆਲ ਅਕਸਰ ਲੜਕੀ ਨੂੰ ਹੈਂਡਸਮ ਲੜਕੇ ਨੂੰ ਦੇਖ ਕੇ ਆਉਦਾ ਹੈ।
1. ਜਦੋ ਕੋਈ ਲੜਕੀ ਪਹਿਲੀ ਵਾਰ ਕਿਸੇ ਹੈਂਡਸਮ ਲੜਕੇ ਨੂੰ ਦੇਖਦੀ ਹੈ ਤਾਂ ਉਹ ਸੋਚਦੀ ਹੈ ਕਿ ਇਹ ਲੜਕਾ ਹੈਂਡਸਮ ਅਤੇ ਕਿੰਨ੍ਹਾਂ ਹੌਟ ਹੈ ਪਰ ਕੀ ਇਸ ਦਾ ਦਿਮਾਗ ਵੀ ਤੇਜ ਹੋਵੇਗਾ।
2. ਜੇਕਰ ਇਸ ਲੜਕੇ ਨੂੰ ਪਤਾ ਲੱਗ ਗਿਆ, ਮੈਂ ਇਸ ਨੂੰ ਦੇਖ ਰਹੀ ਹਾਂ ਤਾਂ ਇਹ ਭਾਅ ਨਾ ਖਾਣ ਲੱਗੇ।
3. ਕੀ ਇਹ ਪਹਿਲਾਂ ਤੋਂ ਬੈਚਲਰ ਹੋਵੇਗਾ। ਕੀ ਇਸ ਦੀ ਕੋਈ ਹੋਰ ਗਰਲਫੈਂਡ ਤਾਂ ਨਹੀ
4. ਅਜਿਹਾ ਕੀ ਕਰਾਂ ਕੀ ਇਸ ਨਾਲ ਗੱਲ ਸ਼ੂਰੂ ਹੋ ਜਾਵੇ ਅਤੇ ਇਹ ਮੈਨੂੰ ਬੁਲਾਅ ਲਵੇ।
5. ਮੈਂ ਹੀ ਪਹਿਲਾਂ ਕਿਉਂ ਇਸ ਨਾਲ ਗੱਲ ਕਰਨ ਦੀ ਪਹਿਲ ਕਰਾਂ । ਉਹ ਸ਼ੁਰੂ ਕਰੇ ਪਹਿਲਾਂ। ਮੈਂ ਵੀ ਸਮਾਰਟਨੈਸ 'ਚ ਕੁਝ ਘੱਟ ਨਹੀ ਹਾਂ
ਬਹੁਤ ਕੰਮ ਦਾ ਹੈ ਬੇਕਿੰਗ ਸੋਡਾ
NEXT STORY